ਬਿਮੀ ਬੂ ਦੁਆਰਾ ਬੱਚਿਆਂ ਲਈ ਬਣਾਈਆਂ ਗਈਆਂ ਖੇਡਾਂ ਨਾਲ ਬਿਨਾਂ ਕਿਸੇ ਵਿਗਿਆਪਨ ਦੇ ਖੇਡੋ ਅਤੇ ਸਿੱਖੋ!
Bimi Boo Fun Kids Games ਐਪ ਵਿੱਚ ਇਨ੍ਹਾਂ ਮਨੋਰੰਜਕ ਬੇਬੀ ਗੇਮਾਂ ਨੂੰ ਖੇਡਣ ਨਾਲ ਬੱਚੇ ਆਕਾਰਾਂ ਅਤੇ ਰੰਗਾਂ ਨੂੰ ਮਿਲਾਉਣਾ, ਵਰਗੀਕਰਨ ਕਰਨਾ, ਆਕਾਰ ਪਛਾਣਨਾ ਅਤੇ ਪਹੇਲੀਆਂ ਨੂੰ ਹੱਲ ਕਰਨਾ ਸਿੱਖਣਗੇ.
ਸਾਡੀ ਸਿੱਖਣ ਵਾਲੀ ਖੇਡ ੨-੫ ਸਾਲ ਦੇ ਲੜਕਿਆਂ ਅਤੇ ਲੜਕੀਆਂ ਲਈ ਢੁਕਵੀਂ ਹੈ। ਐਪ ਵਿੱਚ ਹਰੇਕ ਗੇਮ ਵਿੱਚ ੧੫ ਵਿਲੱਖਣ ਪਾਤਰਾਂ ਵਿੱਚੋਂ ਇੱਕ ਪਾਤਰ ਹੈ: ਸੁਪਰਹੀਰੋ, ਰਾਜਕੁਮਾਰੀ, ਪਰੀ, ਸਮੁੰਦਰੀ ਡਾਕੂ, ਜਲਪਰੀ, ਬੌਣਾ (ਡਵਾਫ), ਚੁੜੈਲ, ਰਾਜਕੁਮਾਰ, ਏਲੀਅਨ, ਸਾਹਸੀ, ਰਾਕਸ਼ਸ, ਸਾਂਤਾ ਅਤੇ ਹੋਰ। ਹਰੇਕ ਪਾਤਰ ਲਈ ੪ ਕਿਸਮਾਂ ਦੀਆਂ ਗਤੀਵਿਧੀਆਂ ਹਨ — ਡ੍ਰੈਸ ਅੱਪ, ਵਰਗੀਕਰਨ, ਪਹੇਲੀ ਅਤੇ ਡਾਂਸਿੰਗ ਗੇਮ।
ਲੜਕਿਆਂ ਅਤੇ ਲੜਕੀਆਂ ਲਈ ਬਿਮੀ ਬੂ ਫਨ ਕਿਡਜ਼ ਗੇਮਜ਼ ਵਿੱਚ ਤੁਹਾਡੇ ਬੱਚੇ ਦੇ ਮਨੋਰੰਜਨ ਲਈ ੬੦ ਲਰਨਿੰਗ ਗੇਮਾਂ ਹਨ।
ਟੌਡਲਰ ਹਰੇਕ ਪਾਤਰ ਨੂੰ ਉਸਦੇ ਆਪਣੇ ਵਿਲੱਖਣ ਮਿੰਨੀ-ਗੇਮ ਵਿੱਚ ਮਦਦ ਕਰਨਗੇ:
- ਰਾਜਕੁਮਾਰੀ ਲਈ ਮੇਕ-ਅੱਪ ਕਰਨਾ
- ਸੁਪਰਹੀਰੋ ਨਾਲ ਗਲੀਆਂ ਸਾਫ਼ ਕਰਨਾ
- ਇੱਕ ਚੰਗੇ ਰਾਕਸ਼ਸ ਨਾਲ ਆਈਸਕ੍ਰੀਮ ਵੇਚਣਾ
- ਪਰੀ ਨਾਲ ਖਰਾਬ ਖੁੰਬਾਂ ਤੋਂ ਛੁਟਕਾਰਾ ਪਾਉਣਾ
- ਬਹੁਤ ਭੁੱਖੇ ਬੌਣੇ ਨੂੰ ਖਾਣਾ ਖੁਆਉਣਾ
- ਚੁੜੈਲ ਲਈ ਸਾਰੇ ਚਮਗਿੱਦੜ ਫੜਨਾ
- ਏਲੀਅਨ ਨਾਲ ਪੁਲਾੜ ਦਾ ਕੂੜਾ ਇਕੱਠਾ ਕਰਨਾ
- ਸਾਂਤਾ ਨੂੰ ਤੋਹਫ਼ੇ ਇਕੱਠੇ ਕਰਨ ਵਿੱਚ ਮਦਦ ਕਰਨਾ
- ਰਾਜਕੁਮਾਰ ਨਾਲ ਡਰੈਗਨ 'ਤੇ ਉੱਡਣਾ
- ਜਲਪਰੀ ਨਾਲ ਸਮੁੰਦਰ ਦੀ ਖੋਜ ਕਰਨਾ
- ਸਮੁੰਦਰੀ ਡਾਕੂ ਨਾਲ ਲੰਬੇ ਸਫ਼ਰ ਦੀ ਤਿਆਰੀ ਕਰਨਾ
- ਇੱਕ ਸਾਹਸੀ ਪਾਤਰ ਲਈ ਸਮਾਨ ਦਾ ਵਰਗੀਕਰਨ ਕਰਨਾ
ਬਿਮੀ ਬੂ ਦੇ ਬੱਚਿਆਂ ਲਈ ਖੇਡਾਂ ਸ਼ੁਰੂਆਤੀ ਬਚਪਨ ਦੇ ਸਿੱਖਿਆ ਮਾਹਰਾਂ ਦੁਆਰਾ ਤਿਆਰ ਕੀਤੀਆਂ ਗਈਆਂ ਹਨ। Bimi Boo Fun Kids Games ਵਿੱਚ ਕੋਈ ਬਾਹਰੀ ਵਿਗਿਆਪਨ ਨਹੀਂ ਹਨ। ਸਾਡੀਆਂ ਪ੍ਰੀ-ਸਕੂਲ ਖੇਡਾਂ ਤਾਰਕਿਕ ਸੋਚ, ਕਲਪਨਾ, ਰਚਨਾਤਮਕਤਾ, ਬਾਰੀਕ ਮੋਟਰ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਵਿਕਸਿਤ ਕਰਦੀਆਂ ਹਨ। ਇਹ ਬਾਲਵਾੜੀ ਲਰਨਿੰਗ ਗੇਮਜ਼ ਐਪ ਇੰਟਰਨੈੱਟ ਕਨੈਕਸ਼ਨ ਤੋਂ ਬਿਨਾਂ ਪੂਰੀ ਤр੍ਹਾਂ ਚੱਲਦੀ ਹੈ।
ਸ਼ੁਰੂਆਤੀ ਵਿਕਾਸ ਲਈ ਮਨੋਰੰਜਕ ਬੱਚਿਆਂ ਦੀਆਂ ਲਰਨਿੰਗ ਗੇਮਾਂ ਦੁਆਰਾ ਤੁਹਾਡੇ ਬੱਚੇ ਦੇ ਖੇਡਣ ਅਤੇ ਸਿੱਖਣ ਲਈ ਬਿਮੀ ਬੂ ਫਨ ਕਿਡਜ਼ ਗੇਮਜ਼ ਅੱਜ ਹੀ ਪ੍ਰਾਪਤ ਕਰੋ!
੨-੫ ਸਾਲ ਦੇ ਬੱਚਿਆਂ ਦੀਆਂ ਖੇਡਾਂ: ਡ੍ਰੈਸ ਅੱਪ, ਵਰਗੀਕਰਨ, ਪਹੇਲੀਆਂ ਅਤੇ ਡਾਂਸ!
ਅੱਪਡੇਟ ਕਰਨ ਦੀ ਤਾਰੀਖ
11 ਸਤੰ 2026
*Intel® ਤਕਨਾਲੋਜੀ ਵੱਲੋਂ ਸੰਚਾਲਿਤ